Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Thodadhyanse
Capacitybuilding
Educationforall
Worldwaterday
Chaitranavratri
Railsafety
���ंतर्राष्ट्रीय_वन_दिवस
No video available

ਬਾਘਾ ਪੁਰਾਣਾ: ਮੋਗਾ ਸੀਆਈਏ ਸਟਾਫ ਮੇਹੀਨਾ ਨੇ ਇੱਕ 32 ਬੋਰ ਪਿਸਤਲ ਅਤੇ ਦੋ ਜਿੰਦਾ ਕਾਰਤੂਸ ਦੇ ਨਾਲ 1 ਵਿਅਕਤੀ ਨੂੰ ਕੀਤਾ ਗਿਰਫਤਾਰ

Bagha Purana, Moga | Mar 24, 2024
ਮੋਗਾ ਪੁਲਿਸ ਨੇ ਅੱਜ ਸ਼ਾਮ 7 ਵਜੇ 1 ਵਿਅਕਤੀ ਨੂੰ ਨਾਜਾਇਜ਼ ਅਸਲੇ ਨਾਲ ਕਾਬੂ ਕਰਨ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੋਗਾ ਦੇ ਪਿੰਡ ਕੁਸਾ ਤੋਂ ਸੁਖਬੀਰ ਸਿੰਘ ਨਾਂ ਦੇ 1 ਵਿਅਕਤੀ ਨੂੰ ਇੱਕ 32 ਬੋਰ ਪਿਸਤਲ ਅਤੇ ਦੋ ਜਿੰਦਾ ਕਾਰਤੂਸ ਦੇ ਨਾਲ ਸ਼ਨੀਵਾਰ ਦੀ ਰਾਤ 9 ਵਜੇ ਗਿਰਫਤਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

MORE NEWS