ਬਾਘਾ ਪੁਰਾਣਾ: ਬੀਕੇਯੂ ਏਕਤਾ ਉਗਰਾਹਾਂ ਦੇ ਵੱਖ ਵੱਖ ਵਰਕਰ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਹੋਏ ਸ਼ਾਮਿਲ ਆਗੂਆਂ ਵੱਲੋਂ ਕੀਤਾ ਗਿਆ ਸਵਾਗਤ
ਬੀਕੇਯੂ ਏਕਤਾ ਗਰਾਹਾਂ ਦੇ ਵੱਖ ਵੱਖ ਵਰਕਰ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵੱਲੋਂ ਪੰਜਾਬ ਮੌਜੂਦ ਸੰਘਰਸ਼ ਕਮੇਟੀ ਦਾ ਦਾਮਨ ਥੰਮ ਹੈ। ਅਤੇ ਉਹਨਾਂ ਵੱਲੋਂ ਕਮੇਟੀ ਵਿੱਚ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ।