ਤਰਨਤਾਰਨ: ਤਰਨਤਾਰਨ ਦੇ ਪਿੰਡ ਠੱਠੀਆ ਮਹੰਤਾਂ ਚ ਗੈਂਗਸਟਰ ਲੰਡਾਂ ਹਰੀਕੇ ਤੇ ਸੱਤਾ ਨੌਸ਼ਹਿਰਾ ਦੇ ਤਿੰਨ ਗੁਰਗਿਆਂ ਵੱਲੋਂ ਖੇਤੀ ਸਟੋਰ ਮਾਲਕ ਤੇ ਕੀਤੀ ਫਾਇਰਿੰਗ
ਤਰਨਤਾਰਨ ਦੇ ਪਿੰਡ ਠੱਠੀਆ ਮਹੰਤਾਂ ਵਿਖੇ ਗੈਂਗਸਟਰ ਲੰਡਾਂ ਹਰੀਕੇ ਤੇ ਸੱਤਾ ਨੌਸ਼ਹਿਰਾ ਦੇ ਮੋਟਰਸਾਈਕਲ ਸਵਾਰ ਤਿੰਨ ਗੁਰਗਿਆਂ ਵੱਲੋਂ ਖੇਤੀ ਸਟੋਰ ਮਾਲਕ ਤੇ ਫਾਇਰਿੰਗ ਕੀਤੀ। ਫਾਇਰਿੰਗ ਦੌਰਾਨ ਖੇਤੀ ਸਟੋਰ ਮਾਲਕ ਦਾ ਇੱਕ ਵਿਅਕਤੀ ਜ਼ਖ਼ਮੀ ਹੋਇਆ ਖੇਤੀਬਾੜੀ ਸਟੋਰ ਮਾਲਕ ਦੇ ਨਾਲ ਮੌਜੂਦ ਪੁਲਿਸ ਗਨਮੈਨ ਨੇ ਦਲੇਰੀ ਦਿਖਾਉਂਦੇ ਹੋਏ ਮੋਟਰਸਾਈਕਲ ਸਵਾਰ ਤਿੰਨੇ ਸ਼ੂਟਰਾਂ ਦਾ ਪਿੱਛਾ ਕਰਕੇ ਗੋਲੀਆਂ ਚਲਾਈਆਂ ਜਿਸ ਦੌਰਾਨ ਤਿੰਨ ਸ਼ੂਟਰ ਨੂੰ ਜ਼ਖਮੀ ਕੀਤਾ