ਮਾਨਸਾ: ਸੈਂਸਜ 2027 ਲਈ ਫੀਲਡ ਟਰੇਨਰਾਂ ਦੀ ਟਰੇਨਿੰਗ ਸ਼ੁਰੂ, ਜਾਣੋ ਪੂਰੀ ਪ੍ਰਕਿਰਿਆ
Mansa, Mansa | Sep 30, 2026 ਮਾਨਸਾ ਵਿੱਚ ਸੈਂਸਜ 2027 ਦੇ ਫੇਜ਼ 2 ਲਈ ਫੀਲਡ ਟਰੇਨਰਾਂ ਦੀ 3 ਰੋਜ਼ਾ ਟਰੇਨਿੰਗ ਆਯੋਜਿਤ ਕੀਤੀ ਗਈ। 15 ਤੋਂ 30 ਨਵੰਬਰ 2026 ਤੱਕ ਸਵੈ-ਗਣਨਾ ਹੋਵੇਗੀ, ਜਦਕਿ 1 ਦਸੰਬਰ ਤੋਂ 4 ਜਨਵਰੀ 2027 ਤੱਕ ਡਿਜੀਟਲ ਐਪ ਰਾਹੀਂ 40 ਸਵਾਲਾਂ ਨਾਲ ਪਾਪੂਲੇਸ਼ਨ ਇਨੂਮੀਰੇਸ਼ਨ ਦਾ ਕੰਮ ਪੂਰਾ ਕੀਤਾ ਜਾਵੇਗਾ।