ਲੁਧਿਆਣਾ ਪੂਰਬੀ: ਪਵੇਲੀਅਨ ਮਾਲ ਵਿਧਾਇਕ ਸੀਨੀਅਰ ਡਿਪਟੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੇ ਪਵੇਲੀਅਨ ਮਾਲ ਨੇੜੇ ਸਟੈਟਿਕ ਕੰਪੈਟਰ ਸਾਈਟ ਦਾ ਕੀਤਾ ਨਿਰਖਣ
ਵਿਧਾਇਕ ਸੀਨੀਅਰ ਡਿਪਟੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੇ ਪਵੇਲੀਅਨ ਮਾਲ ਨੇੜੇ ਸਟੈਟਿਕ ਕੰਪੈਟਰ ਸਾਈਟ ਦਾ ਕੀਤਾ ਨਿਰਖਣ ਅੱਜ 9 ਵਜੇ ਮੁਨਸ਼ੀਪਲ ਕਾਰਪੋਰੇਸ਼ਨ ਲੁਧਿਆਣਾ ਨੇ ਪੋਸਟ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ ਵੱਲੋਂ ਅਵੇਲੀਅਨ ਮਾਲ ਨੇੜੇ ਸਟੈਟਿਕ ਕੰਪੈਕਟ ਸਾਈਟ ਦੇ ਆਲੇ ਦੁਆਲੇ ਕੂੜੇ ਦੀ ਖੁੱਲੀ ਡੰਪਿੰਗ ਤੇ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਲੁਧਿਆਣਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਸੀਨੀਅਰ ਡਿਪਟੀ