ਮਾਨਸਾ: ਮਾਨਸਾ ਰਾਮ ਲੀਲਾ: ਤੀਜੇ ਦਿਨ ਸ਼੍ਰੀ ਰਾਮ-ਲਕਸ਼ਮਣ ਵੱਲੋਂ ਤਾੜਕਾ ਦਾ ਵਧ
Mansa, Mansa | Oct 11, 2026 ਮਾਨਸਾ ਦੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਤੀਜੇ ਦਿਨ ਪ੍ਰਭੂ ਸ਼੍ਰੀ ਰਾਮ ਅਤੇ ਲਕਸ਼ਮਣ ਜੀ ਨੇ ਸਾਧੂਆਂ ਨੂੰ ਤਾੜਕਾ ਦੇ ਜ਼ੁਲਮਾਂ ਤੋਂ ਮੁਕਤ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਆਦਰਸ਼ ਮਿੱਤਲ ਅਤੇ ਅਰਪਿਤ ਚੌਧਰੀ ਨੇ ਕੀਤੀ।