Public App Logo
Jansamasya
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
Railway
Bsf
Fatehpur
No video available

ਸੰਗਰੂਰ: 7,80,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਨੇ ਇਕ ਆਰੋਪੀ ਖਿਲਾਫ ਕੀਤਾ ਮੁਕਦਮਾ ਦਰਜ

Sangrur, Sangrur | Mar 22, 2024
7,80,000 ਲੱਖ ਦੀ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਆਰੋਪੀ ਵੀਰ ਦਾਸ ਵੱਲੋ ਮੁੱਦਈ ਦੇ ਲੜਕੇ ਨੂੰ 7,80,000 ਰੁਪਏ ਹਾਸਿਲ ਕਰਕੇ ਗ਼ਲਤ ਦੇਸ਼ ਭੇਜ ਦਿੱਤਾ। ਜਿਥੋ ਦੀ ਸਰਕਾਰ ਨੇ 7 ਮਹੀਨੇ ਬਾਅਦ ਉਸਨੂੰ ਵਾਪਿਸ ਭਾਰਤ ਭੇਜ ਦਿੱਤਾ। ਜਿਸ ਦੌਰਾਨ ਆਰੋਪੀ ਵੱਲੋ 7,80,000 ਰੁਪਏ ਦੀ ਠੱਗੀ ਮਾਰੀ ਗਈ।

MORE NEWS