ਭਵਾਨੀਗੜ੍ਹ: 68ਵੀਂ ਰਾਸ਼ਟਰੀ ਸਕੂਲ ਗੇਮਾਂ ਵਿੱਚ ਸ਼ੁਟਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ ਕੇ ਪਰਤੇ ਅਨੰਤ ਬੀਰ ਸਿੰਘ ਦਾ ਫਗੂਵਾਲ ਵਿਖੇ ਕੀਤਾ ਗਿਆ ਸਵਾਗਤ
ਭਵਾਨੀਗੜ੍ਹ 68ਵੀਂ ਰਾਸ਼ਟਰੀ ਸਕੂਲ ਗੇਮਾਂ ਚੋਂ ਜੋ ਮੱਧ ਪ੍ਰਦੇਸ਼ ਦੇ ਸ਼ਹਿਰ ਭਾਲ ਵਿਖੇ ਇੱਕ ਤੋਂ ਸੱਤ ਜਨਵਰੀ ਤੱਕ ਸਪੰਨ ਹੋਈਆਂ ਦੇ ਵਿੱਚ ਪੰਜਾਬ ਦੀ ਟੀਮ ਖੇਡਦਿਆਂ ਵੱਡੀ ਜਿੱਤ ਦਰਜ ਕਰਦਿਆਂ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਰਹਿੰਦੇ ਹੋਏ ਗੋਲਡ ਮੈਡਲ ਜਿੱਤ ਕੇ ਪੰਜਾਬ ਤੇ ਆਪਣੇ ਪਿੰਡ ਫਗੂਵਾਲ ਦਾ ਨਾਮ ਰੋਸ਼ਨ ਕੀਤਾ ਇਸ ਜਾਣਕਾਰੀ ਦਿੰਦਿਆਂ ਅਨੰਤ ਪੀਰ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਦੇਸ਼ ਭਾਰਤ ਤੋਂ 1400 ਦੇ ਕਰੀਬ ਵੱਖੋ ਵੱਖ ਇਵੈਟਸ ਦੇ ਖਿਡਾਰੀ