Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
palwinderkanda
No video available
2
ਭਿੱਖੀਵਿੰਡ: ਹਰੀਕੇ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹਰੀਕੇ ਹੈੱਡ 'ਤੇ ਹੱਕੀ ਮੰਗਾਂ ਸਬੰਧੀ ਲਗਾਇਆ ਧਰਨਾ
Bhikhiwind, Tarn Taran
| Feb 22, 2024
ਹਰੀਕੇ ਹੈੱਡ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾਇਆ ਗਿਆ। ਇਸ ਦੌਰਾਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਅਤੇ ਖਨੌਰੀ ਬਾਰਡਰ ਉੱਪਰ ਹੋਏ ਨੌਜਵਾਨ ਦੀ ਮੌਤ ਦੇ ਸਬੰਧ ਦੇ ਵਿੱਚ ਧਰਨਾ ਲਗਾਇਆ ਗਿਆ ਹੈ।
#protest
MORE NEWS
ਭਿੱਖੀਵਿੰਡ: ਅੰਮ੍ਰਿਤਸਰ ਰੋਡ 'ਤੇ ਪੁਲਿਸ ਵੱਲੋਂ ਨਾਕਾ ਲਗਾ ਕੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਖਿਲਾਫ ਕੀਤੀ ਸਖ਼ਤ ਕਾਰਵਾਈ
Bhikhiwind, Tarn Taran | Feb 22, 2024
ਭਿੱਖੀਵਿੰਡ: ਪਿੰਡ ਦਿਆਲਪੁਰਾ ਵਿਖੇ ਭਾਰਤੀ ਮਾਰਕਸਵਾਦੀ ਪਾਰਟੀ ਤੇ ਆਰਐਮਪੀ ਆਈ ਵੱਲੋਂ 29 ਨੂੰ ਜਲੰਧਰ ਵਿਖੇ ਹੋਣ ਵਾਲੀ ਰੈਲੀ ਸਬੰਧੀ ਕੀਤੀ ਮੀਟਿੰਗ
Bhikhiwind, Tarn Taran | Feb 22, 2024
ਭਿੱਖੀਵਿੰਡ: ਯੂਨਾਈਟਡ ਟਰੇਡ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਭਿੱਖੀਵਿੰਡ ਵਿਖੇ ਕਿਹਾ ਕਿ ਜੁਗਾੜੂ ਰੇੜੀਆਂ ਪੰਜਾਬ ਸਰਕਾਰ ਕਰੇ ਬੰਦ
Bhikhiwind, Tarn Taran | Feb 21, 2024
ਭਿੱਖੀਵਿੰਡ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਵਿੱਤ ਸਕੱਤਰ ਬਿਕਰ ਸਿੰਘ ਬਾਈ ਨੇ ਭਿੱਖੀਵਿੰਡ ਵਿਖੇ ਬੀਬੀਆਂ ਦੀ ਇਕਾਈ ਦੀ ਕੀਤੀ ਚੋਣ
Bhikhiwind, Tarn Taran | Feb 21, 2024
ਭਿੱਖੀਵਿੰਡ: ਪਿੰਡ ਸ਼ਾਹਬਾਜ਼ਪੁਰ ਵਿਖੇ ਫੌਜੀ ਦੀ ਪਤਨੀ ਨੇ ਲਾਏ 'ਆਪ' ਆਗੂ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਲਗਾਏ ਦੋਸ਼ , ਆਪ ਆਗੂ ਨੇ ਇਲਜ਼ਾਮਾਂ ਨੂੰ ਨਕਾਰਿਆ
Bhikhiwind, Tarn Taran | Feb 21, 2024