Public App Logo
Jansamasya
News
���ुलिस
Bjp
National
Bihar
���ीजेपी
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਭਿੱਖੀਵਿੰਡ: ਪਿੰਡ ਸ਼ਾਹਬਾਜ਼ਪੁਰ ਵਿਖੇ ਫੌਜੀ ਦੀ ਪਤਨੀ ਨੇ ਲਾਏ 'ਆਪ' ਆਗੂ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਲਗਾਏ ਦੋਸ਼ , ਆਪ ਆਗੂ ਨੇ ਇਲਜ਼ਾਮਾਂ ਨੂੰ ਨਕਾਰਿਆ

Bhikhiwind, Tarn Taran | Feb 21, 2024
ਪਿੰਡ ਸਾਹਬਾਜਪੁਰ ਦੀ ਰਹਿਣ ਵਾਲੀ ਰਜਵੰਤ ਕੌਰ ਨੇ ਪਿੰਡ ਦੇ ਹੀ ਰਹਿਣ ਵਾਲੇ 'ਆਪ' ਆਗੂ ਜਸਵੰਤ ਸਿੰਘ ਤੇ 10-15 ਵਿਅਕਤੀ ਨਾਲ਼ ਲਿਆ ਉਹਨਾਂ ਘਰ ਵਿੱਚ ਕੁੱਝ ਥਾ ਤੇ ਨਾਜਾਇਜ਼ ਕਬਜ਼ਾ ਕਰਨ ਦੇ ਕਥਿਤ ਤੌਰ 'ਤੇ ਦੋਸ਼ ਲਗਾਏ ਹਨ । 'ਆਪ' ਆਗੂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇ-ਬੁਨਿਆਦ ਦੱਸਿਆ ।