ਮੋਗਾ: ਭਿੰਡਰ ਖੁਰਦ ਦੇ ਰਹਿਣ ਵਾਲੇ ਪਤੀ-ਪਤਨੀ ਟੈਂਕੀ 'ਤੇ ਚੜ੍ਹੇ, ਡੇਰਾ ਮੁਖੀ ਉੱਪਰ ਪਿਸਤੌਲ ਦੀ ਨੋਕ 'ਤੇ ਨਾਜਾਇਜ਼ ਸੰਬੰਧ ਬਣਾਉਣ ਦੇ ਲਗਾਏ ਇਲਜ਼ਾਮ
Moga, Moga | Jun 26, 2024 ਭਿੰਡਰ ਖ਼ੁਰਦ ਦੇ ਰਹਿਣ ਵਾਲੇ ਪਤੀ ਪਤਨੀ ਟੈਂਕੀ ਤੇ ਚੜੇ ਅਤੇ ਡੇਰਾ ਮੁਖੀ ਦੇ ਉੱਪਰ ਪਿਸਤੋਲ ਦੀ ਨੋਕ ਤੇ ਨਜਾਇਜ਼ ਸਬੰਧ ਬਣਾਉਣ ਅਤੇ ਝੂਠਾ ਪਰਚਾ ਕਰਵਾਉਣ ਦੇ ਲਾਏ ਇਲਜ਼ਾਮ