ਮੋਗਾ: ਦੌਲਤਪੁਰਾ ਉੱਚਾ ਤੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜੀਰਾ ਦੇ ਰਹਿਣ ਵਾਲੇ ਵਿਅਕਤੀ ਨੇ ਅਮਰੀਕਾ ਭੇਜਣ ਨੂੰ ਲੈ ਕੇ 15 ਲੱਖ ਦੀ ਮਾਰੀ ਠੱਗੀ
Moga, Moga | Jun 26, 2024 ਦੌਲਤਪੁਰਾ ਉੱਚਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜੀਰਾ ਦੇ ਰਹਿਣ ਵਾਲੇ ਵਿਅਕਤੀ ਨੇ ਅਮਰੀਕਾ ਭੇਜਣ ਦੇ ਨਾਂ ਨੂੰ ਲੈ ਕੇ ਮਾਰੀ ਠੱਗੀ ਥਾਣਾ ਸਦਰ ਵਿਖੇ ਮਾਮਲਾ ਕੀਤਾ ਗਿਆ ਦਰਜ