ਮੋਗਾ: ਥਾਣਾ ਬੱਧਣੀ ਕਲਾ ਵੱਲੋਂ ਰਾਊਕੇ ਰੋਡ ਤੇ ਰਹਿਣ ਵਾਲੇ ਇੱਕ ਵਿਅਕਤੀ ਨੂੰ 7=ਗ੍ਰਾਮ ਹੈਰੋਇਨ ਨਾਲ ਕੀਤਾ ਗ੍ਰਿਫਤਾਰ
Moga, Moga | Jun 25, 2024 ਥਾਣਾ ਬੱਧਣੀ ਕਲਾ ਵੱਲੋਂ ਰਾਊਕੇ ਰੋਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫਤਾਰ ਥਾਣਾ ਬੱਧਣੀ ਕਲਾ ਵਿਖੇ ਐਨਡੀਪੀ ਐਸ ਐਕਟ ਤਹਿਤ ਕੀਤਾ ਗਿਆ ਮਾਮਲਾ ਦਰਜ