ਮੁਕੇਰੀਆਂ: ਹਾਜੀਪੁਰ: ਪਿੰਡ ਉਲਾਹਾ ਵਿਖੇ ਵੰਡੇ ਗਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ
ਬਲਾਕ ਹਾਜੀਪੁਰ ਦੇ ਪਿੰਡ ਉਲਾਹਾ ਵਿਖੇ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ ਗਏ। ਇਸ ਦੌਰਾਨ ਲੋਕਾਂ ਨੂੰ ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਗਿਆ। ਮੌਕੇ 'ਤੇ ਹੈਲਥ ਵਰਕਰ ਹਰਭਜਨ ਸਿੰਘ, ਪਵਨ ਕੁਮਾਰ ਅਤੇ ਆਸ਼ਾ ਵਰਕਰ ਹਾਜ਼ਿਰ ਸਨ।