ਨਵਾਂਸ਼ਹਿਰ: ਨਵਾਂਸ਼ਹਿਰ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦਾ ਆਗਾਜ਼, ਜਾਣੋ ਪੂਰਾ ਸ਼ਡਿਊਲ
ਨਵਾਂਸ਼ਹਿਰ 'ਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦਾ ਉਦਘਾਟਨ। 29 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ। ਐਥਲੈਟਿਕਸ, ਕਬੱਡੀ, ਵਾਲੀਬਾਲ, ਫੁੱਟਬਾਲ, ਖੋ-ਖੋ ਅਤੇ ਬੈਡਮਿੰਟਨ ਸਮੇਤ ਕਈ ਖੇਡਾਂ ਵਿੱਚ ਖਿਡਾਰੀ ਦਿਖਾਉਣਗੇ ਆਪਣਾ ਹੁਨਰ।