ਦੀਨਾਨਗਰ: ਸ਼ਾਹਾ ਦਾ ਸ਼ਿਵਾਲਾ ਮੰਦਰ ਵਿਖੇ ਭਗਵਾਨ ਗਣੇਸ਼ ਨੂੰ ਲਗਾਇਆ 21 ਕਿਲੋ ਲੱਡੂਆਂ ਦਾ ਭੋਗ
ਦੀਨਾਨਗਰ ਦੇ ਸ਼ਾਹਨ ਦਾ ਸ਼ਿਵਾਲਾ ਮੰਦਰ ਵਿਖੇ ਗਣੇਸ਼ ਮਹੋਤਸਵ ਮੌਕੇ ਡਾ. ਸੋਨੂੰ ਸ਼ਰਮਾ ਨੇ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਗਣੇਸ਼ ਨੂੰ 21 ਕਿਲੋ ਲੱਡੂਆਂ ਦਾ ਭੋਗ ਲਗਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ।