ਲੁਧਿਆਣਾ ਪੂਰਬੀ: cmc ਚੋਂਕ ੇ ਇਸ ਪੈਟਰੋਲ ਪੰਪ ਤੇ ਲੋਕ ਆਪਣੇ ਆਪ ਪਾ ਸਕਣਗੇ ਪੈਟਰੋਲ, ਲੋਕਾਂ ਦੇ ਮਨਾਂ ਵਿੱਚੋਂ ਨਿਕਲੇਗਾ ਵਹਿਮ, ਇਸ ਪੈਟਰੋਲ ਪੰਪ ਵਾਲਿਆਂ ਨੇ ਕੀਤ
ਲੁਧਿਆਣਾ ਦੇ ਇਸ ਪੈਟਰੋਲ ਪੰਪ ਤੇ ਲੋਕ ਆਪਣੇ ਆਪ ਪਾ ਸਕਣਗੇ ਪੈਟਰੋਲ, ਲੋਕਾਂ ਦੇ ਮਨਾਂ ਵਿੱਚੋਂ ਨਿਕਲੇਗਾ ਵਹਿਮ, ਇਸ ਪੈਟਰੋਲ ਪੰਪ ਵਾਲਿਆਂ ਨੇ ਕੀਤੀ ਸੈਲਫ ਸਰਵਿਸ ਕਾਊਂਟਰ ਦੀ ਸ਼ੁਰੂਆਤ ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਉਹਨਾਂ ਦੇ ਇਸ ਪੈਟਰੋਲ ਪੰਪ ਤੇ ਸੈਲਫ ਸਰਵਿਸ ਕਾਊਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਵਿੱਚ ਲੁਧਿਆਣਾ ਬੱਸ ਪੈਟਰੋਲ ਪੰਪ ਤੇ ਆਪਣੇ ਆਪ ਆਪਣੀ ਬਾਈਕ ਦੇ ਵਿੱਚ ਪੈਟਰੋਲ ਪਾ ਕੇ ਜਾ ਸਕਣਗੇ