ਮੋਰਿੰਡਾ: ਵਿਸ਼ਵ ਰੇਬੀਜ਼ ਦਿਵਸ: ਜਾਨਵਰਾਂ ਦੇ ਕੱਟਣ 'ਤੇ ਨਾ ਵਰਤੋ ਅਣਗਹਿਲੀ, ਜਾਣੋ ਬਚਾਅ ਦੇ ਤਰੀਕੇ
ਆਯੁਸ਼ਮਾਨ ਆਰੋਗਿਆ ਕੇਂਦਰ ਓਇੰਦ ਵਿਖੇ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ। ਮਾਹਿਰਾਂ ਨੇ ਦੱਸਿਆ ਕਿ ਕੁੱਤੇ, ਬਿੱਲੀ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ 'ਤੇ ਲਾਪਰਵਾਹੀ ਨਾ ਵਰਤੋ। ਸਰਕਾਰੀ ਹਸਪਤਾਲਾਂ ਵਿੱਚ ਰੇਬੀਜ਼ ਦਾ ਮੁਫ਼ਤ ਇਲਾਜ ਉਪਲੱਬਧ ਹੈ।