ਲੁਧਿਆਣਾ ਪੂਰਬੀ: ਮਾਡਲ ਟਾਊਨ ਇਲਾਕੇ ਵਿੱਚ ਜਵੇਲਰੀ ਸ਼ੋਪ ਦੀ ਓਪਨਿੰਗ ਮੌਕੇ ਪਹੁੰਚੇ ਵਿਧਾਇਕ ਬੱਗਾ
ਮਾਡਲ ਟਾਊਨ ਇਲਾਕੇ ਵਿੱਚ ਜਵੇਲਰੀ ਸ਼ੋਪ ਦੀ ਓਪਨਿੰਗ ਮੌਕੇ ਪਹੁੰਚੇ ਵਿਧਾਇਕ ਬੱਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਲਾਲ ਬੱਗਾ ਨੇ ਅੱਜ ਮਾਡਲ ਟਾਊਨ ਮੇਨ ਮਾਰਕੀਟ ਵਿੱਚ ਹਰੇ ਕ੍ਰਿਸ਼ਨਾ ਜਵੇਲਰੀ ਵਾਲਿਆਂ ਦੀ ਗਰੈਂਡ ਓਪਨਿੰਗ ਦੇ ਵਿੱਚ ਸ਼ਾਮਿਲ ਹੋ ਕੇ ਵਧਾਈਆਂ ਦਿੱਤੀਆਂ ਇਹ ਜਾਣਕਾਰੀ ਵਿਧਾਇਕ ਬੱਗਾ ਨੇ ਆਪਣੇ ਫੇਸਬੁੱਕ ਪੇਜ ਤੇ 4 ਵਜੇ ਸਾਂਝੀ ਕੀਤੀ