ਸੰਗਰੂਰ: ਗਾਲੀ ਗਲੋਚ ਤੇ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ 2 ਆਰੋਪੀਆਂ ਖਿਲਾਫ ਕੀਤਾ ਮੁਕੱਦਮਾ ਦਰਜ
ਮਾਮਲਾ ਇਹ ਹੈ ਕਿ ਮੁੱਦਈ ਅਤੇ ਉਸਦਾ ਘਰਵਾਲਾ ਬਾਹਰ ਗਲੀ ਵਿਚ ਘੁੰਮ ਰਹੇ ਸੀ। 2 ਆਰੋਪੀ ਆਪਣੇ ਮੇਨ ਗੇਟ ਉਤੇ ਖੜੇ ਸਨ। ਆਰੋਪੀਆਂ ਨੇ ਮੁੱਦਈ ਅਤੇ ਉਸਦੇ ਘਰਵਾਲੇ ਨਾਲ ਗਾਲੀ ਗਲੋਚ ਕੀਤੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਜਿਸ ਕਰਕੇ ਥਾਣਾ ਸਿਟੀ ਪੁਲਿਸ ਨੇ 2 ਆਰੋਪੀਆਂ ਖਿਲਾਫ ਮਾਮਲਾ ਦਰਜ ਕੀਤਾ।