ਥਾਣਾ ਸਦਰ ਮੋਗਾ ਵਿਖੇ ਵਾਪਰੀ ਘਟਨਾ ਸਬੰਧੀ ਐੱਸ.ਐੱਸ.ਪੀ. ਫ਼ਰੀਦਕੋਟ, ਜੋ ਕਿ ਐੱਸ.ਐੱਸ.ਪੀ. ਮੋਗਾ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਵੱਲੋਂ ਘੱਟ ਤੀਬਰਤਾ ਵਾਲੇ ਧਮਾਕੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਾਮਲੇ ਦੀ ਜਾਂਚ ਸਬੰਧੀ ਮੀਡੀਆ ਨੂੰ ਜਾਣੂ ਕਰਵਾਇਆ ਗਿਆ
ਅੱਤਵਾਦੀ ਜਥੇਬੰਦੀ KLA ਨੇ ਧ/ਮਾਕੇ ਦੀ ਲਈ ਜ਼ਿੰਮੇਵਾਰੀ
#moga #Blast #PunjabNews #PTCNews
#jonetv #facebookvideo #moga #police #CrimeNews