ਮੋਗਾ: ਸਿਟੀ 1 ਥਾਣੇ ਦੀ ਬੈਕ ਸਾਈਡ 'ਤੇ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
ਮੋਗਾ ਦੇ ਸਿਟੀ 1 ਥਾਣੇ ਦੀ ਬੈਕ ਸਾਈਡ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ 72 ਘੰਟੇ ਤੱਕ ਲਾਸ਼ ਦੀ ਸ਼ਨਖਾਤ ਲਈ ਮੋਰਚਰੀ ਵਿੱਚ ਰੱਖਿਆ ਗਿਆ।