ਮਲੋਟ: ਕੱਲਕੱਤਾ ਵਿਖੇ ਇਕ ਡਾਕਟਰ ਦੇ ਰੇਪ ਅਤੇ ਕਤਲ ਮਾਮਲੇ ਵਿੱਚ ਮਲੋਟ ਵਿਖੇ ਡਾਕਟਰਾਂ ਨੇ ਕੀਤੀ ਹੜਤਾਲ- ਸੁਨੀਲ ਬਾਂਸਲ ,ਐਸ.ਐਮ.ਓ
Malout, Muktsar | Aug 16, 2024 ਪਿਛਲੇਂ ਦਿਨੀ ਕੱਲਕੱਤਾ ਵਿਖੇ ਇਕ ਡਾਕਟਰ ਦੇ ਰੇਪ ਅਤੇ ਕਤਲ ਮਾਮਲੇ ਵਿਚ ਅੱਜ ਅੱਜ ਪੂਰੇ ਦੇਸ ਵਿਚ ਡਾਕਟਰਾਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਮਲੌਟ ਦੇ ਸਿਵਲ ਹਸਪਤਾਲ ਵਿਚ ਵੀ ਡਾਕਟਰਾਂ ਦੀ ਹੜਤਾਲ ਵੇਖਣ ਨੂੰ ਮਿਲੀ ਅਤੇ ਐਮਰਜੈਂਸੀ ਹਲਾਤਾਂ ਵਿਚ ਮਰੀਜਾਂ ਨੂੰ ਸੇਵਾਵਾਂ ਦਿਤੀਆਂ ਜਾ ਰਹੀਆ ਹਨ।