ਮਲੋਟ: ਜਨਤਕ ਜੱਥੇਬੰਦੀਆਂ ਵੱਲੋਂ ਫੌਜਦਾਰੀ ਕਾਨੂੰਨਾਂ ਨੂੰ ਲੈ ਕੇ ਮਲੋਟ ਦੀ ਦਾਣਾ ਮੰਡੀ ਵਿਖੇ ਕੀਤੀ ਰੋਸ ਰੈਲੀ
Malout, Muktsar | Aug 15, 2024 ਜਨਤਕ ਜਥੇਬੰਦੀਆਂ ਵਲੋ ਫੌਜਦਾਰੀ ਕਾਨੂੰਨਾ ਅਤੇ ਨਕਲੀ ਅਜ਼ਾਦੀ ਦਾ ਪਰਦਾ ਚਾਕ ਕਰਨ ਲਈ ਮਲੋਟ ਦੀ ਦਾਣਾ ਮੰਡੀ ਵਿਖੇ ਵੱਡਾ ਇਕੱਠ ਕਰਕੇ ਕੀਤੀ ਰੈਲੀ ਅਤੇ ਰੋਸ ਮਾਰਚ।ਇਸ ਸਮੇਂ ਮਜਦੂਰ ਆਗੂਆਂ ਨੇ ਕਿਹਾ ਕਿ 21 ਅਗਸਤ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਘਰ ਅੱਗੇ ਅਣਮਿੱਥੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ।