ਮਲੋਟ: ਦਾਣਾ ਮੰਡੀ ਵਿੱਚ ਮਨਾਇਆ ਗਿਆ ਸੁਤੰਤਰਤਾ ਦਿਵਸ, ਐਸਡੀਐਮ ਮਲੋਟ ਨੇ ਲਹਿਰਾਇਆ ਝੰਡਾ
Malout, Muktsar | Aug 15, 2024 ਅੱਜ ਦਾਣਾ ਮੰਡੀ ਵਿੱਚ ਸਵਤੰਤਰਤਾ ਦਿਵਸ ਮਨਾਇਆ ਗਿਆ। ਮੁੱਖ ਮਹਿਮਾਨ ਐਸ ਡੀ ਐਮ ਡਾ ਸੰਜੀਵ ਕੁਮਾਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਅੱਜ ਦੇਸ਼ ਵਿੱਚ 78ਵਾਂ ਸਵਤੰਤਰਤਾ ਦਿਵਸ ਧੂਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦਾਣਾ ਮੰਡੀ ਵਿੱਚ ਵੀ ਗਣਤੰਤਰਤਾ ਦਿਵਸ ਮਨਾਇਆ ਗਿਆ। ਮੁੱਖ ਮਹਿਮਾਨ ਡਾਕਟਰ ਸੰਜੀਵ ਕੁਮਾਰ ਐਸਡੀਐਮ ਮਲੋਟ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਮਾਰਚ ਪਾਸਟ ਦਾ ਨਿਰੀਖਣ ਕੀਤਾ ਤੇ ਪਰੇਡ ਦੀ ਸਲਾਮੀ ਲਈ।