“ਜੋ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ, ਉਹ ਕਦੇ ਗੁਲਾਮ ਨਹੀਂ ਰਹਿੰਦੀ।” 🇮🇳
31 ਜੁਲਾਈ ਨੂੰ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਨੂੰ ਯਾਦ ਕਰਦੇ ਹਾਂ ਜਿਸ ਨੇ ਆਪਣੀ ਜਾਨ ਦੇਸ਼ ਲਈ ਨਿਛਾਵਰ ਕਰ ਦਿੱਤੀ। ਸ਼ਹੀਦ ਊਧਮ ਸਿੰਘ ਜੀ ਦਾ ਬਲਿਦਾਨ ਸਦਾ ਸਾਡੀ ਪ੍ਰੇਰਣਾ ਰਹੇਗਾ।
🙏 ਸ਼ਹੀਦਾਂ ਨੂੰ ਸਤਿ ਸਤਿ ਨਮਨ।
#ShaheedUdhamSingh #Punjab #IndianHistory #Respect
Sunam, Sangrur | Jul 31, 2026