Public App Logo
Profile Picture

IPN bharat

@ipnbharat
28Followers
2Following
ਕਨੋਈ ਸਨਮਦੀਪ ਸਨੀ ਦਾ ਸਸਕਾਰ! ਅੰਤਿਮ ਵਿਦਾਈ ਦੇ ਹੱਕ ’ਤੇ ਉੱਠੇ ਸਵਾਲ ,ਪ੍ਰਸ਼ਾਸਨ ’ਤੇ ਗੰਭੀਰ ਦੋਸ਼,
ਉਗਰਾਹਾਂ ਪਿੰਡ ਨਹਿਰ ਟੁੱਟਣ ਨਾਲ ਸੈਕੜੇ ਏਕੜ ਫਸਲਾਂ ਦਾ ਨੁਕਸਾਨ <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=chhajli nis:value=chhajli nis:enabled=true nis:link/> <nis:link nis:type=tag nis:id=newsupdate nis:value=newsupdate nis:enabled=true nis:link/> <nis:link nis:type=tag nis:id=viralvideos nis:value=viralvideos nis:enabled=true nis:link/>
ਉਗਰਾਹਾਂ ਪਿੰਡ ’ਚ ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ, ਕਿਸਾਨਾਂ ਨੇ ਮੰਗਿਆ ਮੁਆਵਜ਼ਾ
ਨਹਿਰ ਟੁੱਟਣ ਨਾਲ ਸੈਂਕੜੇ ਏਕੜ ਫਸਲਾਂ ਬਰਬਾਦ! ਕਿਸਾਨਾਂ ਦਾ ਦੋਸ਼—ਵਾਰ-ਵਾਰ ਦੱਸਣ ਦੇ ਬਾਵਜੂਦ ਨਹੀਂ ਹੋਇਆ ਹੱਲ
ਰਜਿੰਦਰ ਦੀਪਾ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ
ਦੀਪਾ ਵੱਲੋਂ ਸਰਕਾਰ ’ਤੇ ਗੰਭੀਰ ਇਲਜ਼ਾਮ
ਉਗਰਾਹਾਂ ਪਿੰਡ ਨਹਿਰ ਟੁੱਟਣ ਨਾਲ ਸੈਕੜੇ ਏਕੜ ਫਸਲਾਂ ਦਾ ਨੁਕਸਾਨ
ਛਾਜਲੀ ਵਾਸੀਆਂ ਤੇ ਨੇੜਲੇ ਇਲਾਕੇ ’ਚ ਖੌਫ਼! ਵਾਰਦਾਤਾਂ ਨੇ ਵਧਾਈ ਲੋਕਾਂ ਦੀ ਚਿੰਤਾ
ਸੰਗਤੀਵਾਲਾ ਰੋਡ ,ਨਹਿਰ ,ਗੁਰੂਸਰ ਰੋਡ ਨਾਲੇ ਵਾਲਾ ਪੁਲ ਤੇ,ਰੋਡੇ ਫਾਟਕ
ਛਾਜਲੀ ਦੇ ਆਸ-ਪਾਸ ਕਈ ਥਾਵਾਂ ’ਤੇ ਵਾਰਦਾਤਾਂ! ਪੁਲਿਸ ਪ੍ਰਸ਼ਾਸਨ ਦੇਵੇ ਧਿਆਨ, ਲੋਕ ਰਹਿਣ ਸੁਚੇਤ
Video 7
ਜੇ ਭਾਜਪਾ ਦੀ ਸਰਕਾਰ ਬਣੀ, 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਦੇ ਵਪਾਰ ਤੋਂ ਮੁਕਤ ਕਰ ਦੇਵਾਂਗੇ - ਅਮਿਤ ਸ਼ਾਹ
ਹੁਣ ਘਰ-ਘਰ ਪਹੁੰਚਣਗੇ ਸਿਹਤ ਕਾਰਡ, ਆਸ਼ਾ ਵਰਕਰਾਂ ਨੂੰ ਸੌਂਪੀ ਜ਼ਿੰਮੇਵਾਰੀ
ਛਾਜਲੀ ’ਚ ₹10 ਲੱਖ ਤੱਕ ਮੁਫ਼ਤ ਇਲਾਜ ਵਾਲੇ ਕਾਰਡ ਵੰਡਣ ਦੀ ਸ਼ੁਰੂਆਤ
🗳️ 2027 ਪੰਜਾਬ ਵਿਧਾਨ ਸਭਾ ਚੋਣਾਂ… ਕਿਸ ਦੀ ਬਣੇਗੀ ਸਰਕਾਰ?
“2027 ਦੀਆਂ ਚੋਣਾਂ ਵਿੱਚ ਦਿੜਬਾ ਹਲਕੇ ਦੀ ਸਿਆਸਤ ਚ — ਕੌਣ ਮਾਰ ਸਕਦਾ ਬਾਜ਼ੀ?”
ਚੋਰੀ ਦੀ ਘਟਨਾ CCTV Camera ਕੈਦ ਮੇਲੇ ਚ ਚੋਰਾਂ ਤੋ ਬਚੋ <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=chhajli nis:value=chhajli nis:enabled=true nis:link/> <nis:link nis:type=tag nis:id=viralvideos nis:value=viralvideos nis:enabled=true nis:link/> <nis:link nis:type=tag nis:id=trendingreelsvideo nis:value=trendingreelsvideo nis:enabled=true nis:link/> <nis:link nis:type=tag nis:id=jattmind nis:value=jattmind nis:enabled=true nis:link/>
ਛਾਜਲੀ ਦੇ ਵਿਕਾਸ ਲਈ 36 ਲੱਖ ਦੀ ਹੋਰ ਗ੍ਰਾਂਟ | ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ
ਰੋਗਲਾ ’ਚ ਕਬੱਡੀ ਖਿਡਾਰੀ ਦਾ ਕਤਲ, ਪਿੰਡ ’ਚ ਛਾਇਆ ਮਾਤਮ

ਕਬੱਡੀ ਖਿਡਾਰੀ ਦਾ ਬੇਰਹਿਮ ਕਤਲ! 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਸਰਪੰਚ ਦੇ ਹੱਕ ’ਚ ਉਤਰਿਆ ਸਾਰਾ ਪਿੰਡ ਨਮੋਲ, ਚੀਮਾ ਥਾਣੇ ਅੱਗੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਧਰਨਾ
 ਨਮੋਲ ਦੇ ਸਰਪੰਚ ਦੇ ਹੱਕ ’ਚ ਇਕੱਠਾ ਹੋਇਆ ਪਿੰਡ, ਇਲਾਕੇ ਦੀਆਂ ਪੰਚਾਇਤਾਂ ਵੀ ਧਰਨੇ ’ਚ ਸ਼ਾਮਲ
ਭਵਾਨੀਗੜ੍ਹ ’ਚ ਤਿੰਨ ਮਾਸੂਮਾਂ ਦੀ ਮੌ+ਤ, ਮਾਂ ਗ੍ਰਿਫ਼ਤਾਰ
ਪਿੰਡ ਨੰਗਲਾ ਦੇ ਡੇਰੇ ’ਤੇ ਕਬਜ਼ੇ ਨੂੰ ਲੈਕੇ ਵਿਵਾਦ, ਝੰਡਾ ਚੜ੍ਹਾਉਣ ਦੀ ਕੋਸ਼ਿਸ਼ ਨਾਕਾਮ,ਸਾਰਾ ਪਿੰਡ ਹੋਇਆ ਇਕੱਠਾ
“ਛਪਾਰ ਮੇਲੇ ਦੀਆਂ ਰੌਣਕਾਂ — ਮਾਲਵੇ ਦਾ ਮਾਣ” ਕੁਮੈਟ ਵਿੱਚ ਕਿਸ ਪਿੰਡ ਜਾ ਦੇਖ ਰਹੇ ਹੋ? <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=chhajli nis:value=chhajli nis:enabled=true nis:link/> <nis:link nis:type=tag nis:id=ipnworldtv nis:value=ipnworldtv nis:enabled=true nis:link/> <nis:link nis:type=tag nis:id=viralvideos nis:value=viralvideos nis:enabled=true nis:link/> <nis:link nis:type=tag nis:id=trendingreelsvideo nis:value=trendingreelsvideo nis:enabled=true nis:link/>
“ਛਪਾਰ ਮੇਲੇ ਦੀਆਂ ਰੌਣਕਾਂ — ਮਾਲਵੇ ਦਾ ਮਾਣ”
 <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=ipnworldtv nis:value=ipnworldtv nis:enabled=true nis:link/> <nis:link nis:type=tag nis:id=newsupdate nis:value=newsupdate nis:enabled=true nis:link/> <nis:link nis:type=tag nis:id=trendingreelsvideo nis:value=trendingreelsvideo nis:enabled=true nis:link/> <nis:link nis:type=tag nis:id=trendingreelsvideo nis:value=trendingreelsvideo nis:enabled=true nis:link/>
ਸਰਦਾਰ ਬਿੰਦਰ ਸਿੰਘ ਮੰਡੇਰ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਵਿਛੋੜੇ ਦੀ ਖ਼ਬਰ ਬੇਹੱਦ ਦੁਖਦਾਈ ਹੈ।
ਮੇਲੇ ’ਚ ਜਾਣ ਵਾਲੇ ਸਾਵਧਾਨ! ਕਈ ਲੋਕਾਂ ਠੱਗੀ ਦਾ ਸ਼ਿਕਾਰ ਖੁੱਲ੍ਹੇ ਪੈਸਿਆਂ ਦੇ ਬਹਾਨੇ ਲੋਕਾਂ ਨਾਲ ਲੁੱਟ!

ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਨਾਲ ਵੀ ਵਾਪਰ ਸਕਦੀਆਂ ਹਨ।
💸
ਮੇਲੇ ’ਚ ਜਾਣ ਵਾਲੇ ਸਾਵਧਾਨ! ਲੋਕਾਂ ਠੱਗੀ ਦਾ ਸ਼ਿਕਾਰ ਖੁੱਲ੍ਹੇ ਪੈਸਿਆਂ ਦੇ ਬਹਾਨੇ ਲੋਕਾਂ ਨਾਲ ਲੁੱਟ!

ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਨਾਲ ਵੀ ਵਾਪਰ ਸਕਦੀਆਂ ਹਨ।
ਭੋਗ ਅਤੇ ਅੰਤਿਮ ਅਰਦਾਸ 27/09/26 ਦਿਨ ਐਂਤਵਾਰ <nis:link nis:type=tag nis:id=ਛਾਜਲੀ nis:value=ਛਾਜਲੀ nis:enabled=true nis:link/>
ਬੱਚਿਆਂ ਦੀ ਸੁਰੱਖਿਆ ਜ਼ਿੰਮੇਵਾਰ ਕੋਣ ? ਸਕੂਲੀ ਵੈਨ ਮਾਮਲਾ: ਗਲਤੀ ਕਿਸਦੀ? 🤔 ਵੈਨ ਡਰਾਈਵਰ, ਪਰਿਵਾਰ, ਬੱਚਾ ਜਾਂ ਮੋਟਰਸਾਈਕਲ ਸਵਾਰ?