ਸ੍ਰੀ ਮੁਕਤਸਰ ਸਾਹਿਬ: ਵਾਹਨ ਚਾਲਕ ਪੂਰੇ ਕਾਗਜ਼ਾਤ ਰੱਖਣ ਨਾਲ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ: ਸੰਦੀਪ ਸਿੰਘ, ਸ਼ਹਿਰੀ ਟ੍ਰੈਫਿਕ ਇੰਚਾਰਜ਼
Sri Muktsar Sahib, Muktsar | Nov 26, 2025
ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਟ੍ਰੈਫਿਕ ਇੰਚਾਰਜ਼ ਸੰਦੀਪ ਸਿੰਘ ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਨੂੰ ਸ਼ਾਮ 5 ਵਜ਼ੇ ਤਾੜਨਾ ਦਿੰਦੇ ਹੋਏ ਕਿਹਾ ਕਿ ਵਾਹਨਾਂ ਦੇ ਪੂਰੇ ਕਾਗਜ਼ਾਤ ਨਾਲ ਨਾ ਰੱਖਣ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਦੁਕਾਨਦਾਰਾਂ ਨੂੰ ਵੀ ਆਪਣਾ ਸਾਮਾਨ ਦੁਕਾਨਾਂ ਵਿੱਚ ਲੱਗਣ ਦੀ ਹਿਦਾਇਤ ਦਿੱਤੀ।