ਭਿੱਖੀਵਿੰਡ: ਥਾਣਾ ਖਾਲੜਾ ਦੀ ਪੁਲਿਸ ਅਤੇ 103 ਬਟਾਲੀਅਨ ਬੀਐਸਐਫ ਚੌਂਕੀ ਮੰਗਲੀ ਵਿਖੇ ਡਰੋਨ ਐਕਟੀਵਿਟੀ ਦੀ ਜਾਣਕਾਰੀ ਮਿਲੀ ਅਤੇ ਅਨਪਛਾਤੇ ਵਿਅਕਤੀ ਤੇ ਕੀਤਾ ਗਿਆ
ਏਐਸਆਈ ਹੀਰਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 103 ਬਟਾਲੀਅਨ ਬੀਐਸਐਫ ਚੌਂਕੀ ਮੰਗਲੀ ਵਿਖੇ ਇੱਕ ਡਰੋਨ ਐਕਟੀਵਿਟੀ ਦੀ ਜਾਣਕਾਰੀ ਮਿਲੀ .ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ . ਸਰਚ ਅਭਿਆਨ ਚਲਾਇਆ ਗਿਆ ਜਿਸ ਤੇ ਕੋਈ ਵਸਤੂ ਨਾ ਬਰਾਮਦ ਹੋਣ ਤੇ ਅਣਪਛਾਤੀ ਵਿਅਕਤੀ ਦੇ ਕੀਤਾ ਗਿਆ ਮਾਮਲਾ ਦਰਜ