ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਗੜ੍ਹੀ ਮੁਹੱਲੇ 'ਚੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਹੁਸ਼ਿਆਰਪੁਰ ਦੇ ਗੜ੍ਹੀ ਮੁਹੱਲੇ 'ਚ ਮੰਦਰ ਦੇ ਬਾਹਰੋਂ ਸਪਲੈਂਡਰ ਮੋਟਰਸਾਈਕਲ (PB07 BW 2499) ਚੋਰੀ ਹੋ ਗਿਆ। ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।