ਮੋਰਿੰਡਾ: ਹਾਈਵੇ 'ਤੇ ਨੌਜਵਾਨ ਨਾਲ ਲੁੱਟ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜ਼ਖ਼ਮੀ ਕੀਤਾ
ਮੋਰਿੰਡਾ ਦੇ ਮੜੌਲੀ ਕਲਾਂ ਨੇੜੇ ਨੌਜਵਾਨ ਤੋਂ 10-12 ਹਜ਼ਾਰ ਨਕਦੀ ਅਤੇ ਆਈਫੋਨ ਲੁੱਟਿਆ ਗਿਆ। ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ, ਹਸਪਤਾਲ ਦਾਖਲ। ਸ਼ਿਵ ਸੈਨਾ ਨੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ।