ਨਵਾਂਸ਼ਹਿਰ: 28 ਸਤੰਬਰ ਨੂੰ ਕਾਂਗਰਸ ਵੱਲੋਂ ਰੋਸ ਮਾਰਚ, ਗਿਆਨੇਸ਼ ਕੁਮਾਰ ਦਾ ਫੂਕਿਆ ਜਾਵੇਗਾ ਪੁਤਲਾ
ਸ਼ਹੀਦ ਭਗਤ ਸਿੰਘ ਨਗਰ 'ਚ 28 ਸਤੰਬਰ ਨੂੰ ਕਾਂਗਰਸ ਵੱਲੋਂ 'ਵੋਟ ਚੋਰੀ' ਦੇ ਮਾਮਲੇ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਰੋਸ ਮਾਰਚ ਕੱਢਿਆ ਜਾਵੇਗਾ। ਮਾਰਚ ਸਵੇਰੇ 10:30 ਵਜੇ ਕਾਂਗਰਸ ਦਫ਼ਤਰ ਨਵਾਂਸ਼ਹਿਰ ਤੋਂ ਸ਼ੁਰੂ ਹੋ ਕੇ ਡੀ.ਸੀ ਦਫ਼ਤਰ ਤੱਕ ਜਾਵੇਗਾ।