ਤਰਨਤਾਰਨ: ਤਰਨ ਤਾਰਨ: ਪਰਾਲੀ ਪ੍ਰਬੰਧਨ ਲਈ 9 ਕਰੋੜ 80 ਲੱਖ ਦੀ ਸਬਸਿਡੀ, ਕਿਸਾਨ ਮੇਲੇ ਵਿੱਚ ਮਿਲੀ ਅਹਿਮ ਜਾਣਕਾਰੀ
ਤਰਨ ਤਾਰਨ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਪਰਾਲੀ ਪ੍ਰਬੰਧਨ ਮਸ਼ੀਨਾਂ 'ਤੇ 9 ਕਰੋੜ 80 ਲੱਖ ਦੀ ਸਬਸਿਡੀ ਦਾ ਐਲਾਨ ਕੀਤਾ ਗਿਆ। ਮੇਲੇ ਵਿੱਚ ਖੇਤੀ ਮਾਹਿਰਾਂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਅਤੇ ਖੇਤੀਬਾੜੀ ਸਹੂਲਤਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।