ਬਠਿੰਡਾ: ਬਠਿੰਡਾ ਦੇ ਪਿੰਡ ਸਿਰੀਏਵਾਲਾ ਵਿੱਚ ਨੌਜਵਾਨਾਂ ਲਈ ਜੈਵਿਕ ਖੇਤੀ 'ਤੇ 5 ਰੋਜ਼ਾ ਸਿਖਲਾਈ ਕੈਂਪ
ਮੇਰਾ ਯੁਵਾ ਭਾਰਤ ਬਠਿੰਡਾ ਵੱਲੋਂ ਪਿੰਡ ਸਿਰੀਏਵਾਲਾ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ 14 ਤੋਂ 18 ਅਕਤੂਬਰ ਤੱਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਨੌਜਵਾਨਾਂ ਨੂੰ ਕੁਦਰਤੀ ਖਾਦਾਂ ਅਤੇ ਰਸਾਇਣ ਮੁਕਤ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।