ਨਵਾਂਸ਼ਹਿਰ: ਗਹਿਣਾ ਕਾਰੋਬਾਰੀ ਦੀ ਇਮਾਨਦਾਰੀ, ਗੁਆਚਿਆ ਸੋਨੇ ਦਾ ਗਹਿਣਾ ਮਾਲਕਣ ਨੂੰ ਕੀਤਾ ਵਾਪਸ
ਨਵਾਂਸ਼ਹਿਰ ਦੇ ਗਹਿਣਾ ਕਾਰੋਬਾਰੀ ਪੰਕਜ ਆਹੂਜਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਆਸ਼ਾ ਰਾਣੀ ਦਾ ਗੁਆਚਿਆ 50 ਹਜ਼ਾਰ ਦਾ ਸੋਨੇ ਦਾ ਗਹਿਣਾ ਵਾਪਸ ਕਰ ਦਿੱਤਾ। ਇਹ ਗਹਿਣਾ ਪਾਰਕ ਵਿੱਚੋਂ ਮਿਲਿਆ ਸੀ, ਜਿਸ ਨੂੰ ਪੰਕਜ ਨੇ ਪਛਾਣ ਤਸਦੀਕ ਕਰਕੇ ਅਸਲ ਮਾਲਕਣ ਤੱਕ ਪਹੁੰਚਾਇਆ।