ਬਠਿੰਡਾ: ਏਸ਼ੀਅਨ ਚੈਂਪੀਅਨਜ਼ ਟਰਾਫੀ ਪਹੁੰਚੀ ਬਠਿੰਡਾ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੁਕਾਬਲੇ
ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ-2026 ਦਾ ਟਰਾਫੀ ਟੂਰ ਬਠਿੰਡਾ ਪਹੁੰਚਿਆ। ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਹੋਵੇਗਾ। ਇਸ ਵਿੱਚ ਏਸ਼ੀਆ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਬਠਿੰਡਾ ਤੋਂ ਬਾਅਦ ਟਰਾਫੀ ਫਰੀਦਕੋਟ ਲਈ ਰਵਾਨਾ ਹੋਈ।