Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
No video available

ਮੁਕਤਸਰ: ਪੁਰਾਣੀ ਦਾਣਾ ਮੰਡੀ ਬਾਬਾ ਖੇਤਰਪਾਲ ਮੰਦਰ ਚ ਲਾਇਆ ਗਿਆ ਮੁਫਤ ਹੋਮਿਓਪੈਥਿਕ ਕੈਂਪ,ਵੱਖ-ਵੱਖ ਬਿਮਾਰੀਆਂ ਦੇ 184 ਮਰੀਜਾਂ ਦਾ ਹੋਇਆ ਇਲਾਜ

Muktsar, Muktsar | Aug 6, 2024
ਪੁਰਾਣੀ ਦਾਣਾ ਮੰਡੀ ਸਥਿਤ ਬਾਬਾ ਖੇਤਰਪਾਲ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ ਗਿਆ। ਜਿਸ ਚ ਗੁਰੂ ਕ੍ਰਿਪਾ ਹੋਮਿਓ ਕੇਅਰ ਫਾਜਿਲਕਾ ਤੋਂ ਡਾ. ਅਨੁਰਾਗ ਬਾਘਲਾ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ। ਕੈਂਪ ਚ ਵੱਖ-ਵੱਖ ਬਿਮਾਰੀਆਂ ਦੇ ਕੁੱਲ 184 ਮਰੀਜ਼ਾਂ ਦਾ ਇਲਾਜ ਕੀਤਾ ਗਿਆ।