ਮਲੋਟ: ਸਵਾ ਗਿਆਰਾਂ ਲੱਖ ਸ੍ਰੀ ਹਨੁਮਾਨ ਚਾਲੀਸਾ ਪਾਠਾਂ ਦੇ ਸਮਾਪਤੀ ਸਮਾਰੋਹ ਦੇ ਸਬੰਧ ਵਿੱਚ ਮਲੋਟ ਸ਼ਹਿਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ
Malout, Muktsar | Jul 26, 2024 ਮਹਾਵੀਰ ਗਊਸ਼ਾਲਾ ਵਿੱਚ ਚੱਲ ਰਹੀ ਸਵਾ ਗਿਆਰਾਂ ਲੱਖ ਹਨੁਮਾਨ ਚਾਲੀਸਾ ਪਾਠਾਂ ਦੀ ਲੜੀ ਦੇ ਉਪਲਕਸ਼ ਵਿੱਚ ਅੱਜ ਨਗਰ ਵਿੱਚ ਭਵਯ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਮਹਾਵੀਰ ਗਉਸ਼ਾਲਾ ਤੋਂ ਸ਼ੁਰੂ ਹੋਈ ਤੇ ਵੱਖ ਵੱਖ ਬਜਾਰਾ ਵਿੱਚੋਂ ਹੁੰਦੀ ਹੋਈ ਸ਼ਾਮ ਨੂੰ ਵਾਪਸ ਗਊਸ਼ਾਲਾ ਪਹੁੰਚੇਗੀ।