ਅੰਮ੍ਰਿਤਸਰ 2: ਆਮ ਆਦਮੀ ਪਾਰਟੀ ਦੇ ਕਾਰੇਕਰਤਾ ਸੁਰੇਸ਼ ਸ਼ਰਮਾ ਨੂੰ ਮਾਨਯੋਗ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਵਿਜੀਲੈਂਸ ਦੀ ਟੀਮ ਵੱਲੋਂ 4 ਲੱਖ ਰੁਪਏ ਦੀ
4 ਲੱਖ ਰੁਪਏ ਦੀ ਰਿਸ਼ਵਤ ਦੇ ਨਾਲ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਉਸਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ ਉਥੇ ਹੀ ਸੁਰੇਸ਼ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਉਹਦਾ ਕਹਿਣਾ ਹੈ ਕਿ ਮੈਨੂੰ ਮਾਨਯੋਗ ਕੋਰਟ ਦੇ ਉੱਤੇ ਪੂਰਾ ਯਕੀਨ ਹੈ ਅਤੇ ਮੇਰੇ ਕੋਲੋਂ ਕੋਈ ਵੀ ਪੈਸਾ ਬਰਾਮਦ ਨਹੀਂ ਹੋਇਆ ਅਤੇ ਮੇਰੇ ਸੀਸੀ ਟੀਵੀ ਕੈਮਰੇ ਚੈਕ ਕੀਤੇ ਜਾਣ