ਪਠਾਨਕੋਟ: ਥਾਣਾ ਸੁਜਾਨਪੁਰ ਪੁਲਿਸ ਨੇ ਇੱਕ ਟਰੱਕ ਵਿੱਚੋਂ ਦੋ ਕਿੱਲੋ ਭੁੱਕੀ ਬਰਾਮਦ ਕੀਤੀ, ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਸੋ ਜਾਨਪੁਰ ਤਾਲਾ ਪੁਲਿਸ ਨੇ ਦੋ ਕਿਲੋ ਭੁੱਕੀ ਚੂਰਾ ਪੋਸਟ ਇੱਕ ਟਰੱਕ ਸਮੇਤ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਅਲਰਟ ਦੇ ਚਲਦੇ ਚੈਕਿੰਗ ਕਰ ਰਹੀ ਸੀ ਇਸ ਦੌਰਾਨ ਇੱਕ ਟਰੱਕ ਦੇ ਵਿੱਚੋਂ ਦੋ ਕਿਲੋ ਭੁੱਕੀ ਬਰਾਮਦ ਹੋਈ ਜਿਸ ਤੋਂ ਬਾਅਦ ਭੁੱਕੀ ਟਰੱਕ ਨੂੰ ਕਾਬੂ ਵਿੱਚ ਲੈ ਕੇ ਵਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ।