ਪਠਾਨਕੋਟ: ਜੰਮੂ ਕਸ਼ਮੀਰ ਵਾਲੇ ਪਾਸੇ ਇੱਕ ਸ਼ੱਕੀ ਵਿਅਕਤੀ ਵੇਖੇ ਜਾਨ ਤੋਂ ਬਾਅਦ ਮੁੜ ਪਠਾਨਕੋਟ ਪੁਲਿਸ ਨੇ ਸਰਹਦੀ ਇਲਾਕੇ ਵਿੱਚ ਚਲਾਇਆ ਸਰਚ ਆਪਰੇਸ਼ਨ
ਦੇਰ ਰਾਤ ਪੰਜਾਬ ਜੰਮੂ ਕਸ਼ਮੀਰ ਦੇ ਸਰਦੀ ਦੇ ਜੰਮੂ ਕਸ਼ਮੀਰ ਵਾਲੇ ਪਾਸੇ ਇੱਕ ਸ਼ੱਕੀ ਵੇਖਣ ਜਾਣ ਤੋਂ ਬਾਅਦ ਪਠਾਨਕੋਟ ਪੁਲਿਸ ਦੇ ਵੱਲੋਂ ਸਰਦੀ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਲਾ ਪਠਾਨਕੋਟ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਸਰਿਦ ਦੇ ਵਧਾਈ ਗਈ ਹੈ ਚੌਕਸੀ ਅਤੇ ਪਠਾਣਕੋਟ ਪੁਲਿਸ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਵੱਲੋਂ ਸਰ ਦੀ ਇਲਾਕੇ ਵਿੱਚ ਸਰਚ ਚਲਾਇਆ ਜਾ ਰਿਹਾ।