ਲੁਧਿਆਣਾ ਪੂਰਬੀ: ਦੁਰਗਾਪੁਰੀ ਵਿੱਚ ਆਈਸਕ੍ਰੀਮ ਅਤੇ ਬੈਕਰੀ ਦੀ ਦੁਕਾਨ ਤੇ ਚੋਰਾਂ ਨੇ ਕੀਤੀ ਚੋਰੀ, ਦੁਕਾਨ ਦਾ ਸ਼ਟਰ ਪੱਟ ਦੁਕਾਨ ਦੇ ਅੰਦਰ ਹੋਏ ਦਾਖਲ,
ਦੁਰਗਾਪੁਰੀ ਵਿੱਚ ਆਈਸਕ੍ਰੀਮ ਅਤੇ ਬੈਕਰੀ ਦੀ ਦੁਕਾਨ ਤੇ ਚੋਰਾਂ ਨੇ ਕੀਤੀ ਚੋਰੀ, ਦੁਕਾਨ ਦਾ ਸ਼ਟਰ ਪੱਟ ਦੁਕਾਨ ਦੇ ਅੰਦਰ ਹੋਏ ਦਾਖਲ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਜਾਂਚ ਅੱਜ 8 ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜੋ ਕਿ ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਪੈਂਦੀ ਦੁਰਗਾਪੁਰੀ ਦੀ ਹੈ ਜਿੱਥੇ ਇੱਕ ਆਈਸਕ੍ਰੀਮ ਕੇਕ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਟਰ ਨੂੰ ਤੋੜ ਦ