ਨਕੋਦਰ: ਨਕੋਦਰ ਦੇ ਪਿੰਡ ਉਪਲ ਖਾਲਸਾ ਵਿੱਚ ਕਰਵਾਇਆ ਗਿਆ ਛਿੰਝ ਮੇਲਾ, ਵਿਧਾਇਕ ਮਾਨ ਨੇ ਦਿੱਤਾ ਇਹ ਸੁਨੇਹਾ
ਨਕੋਦਰ ਦੇ ਪਿੰਡ ਉਪਲ ਖਾਲਸਾ ਵਿੱਚ ਕਰਵਾਏ ਗਏ ਛਿੰਝ ਮੇਲੇ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।