ਜਲੰਧਰ 1: ਗੁਲਮੋਹਰ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ ਵਿੱਚੋਂ 50 ਹਜ਼ਾਰ ਰੁਪਏ ਨਗਦੀ ਅਤੇ 8 ਤੋਲੇ ਸੋਨਾ ਕੀਤਾ ਚੋਰੀ
ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਹਿਮਾਚਲ ਗਏ ਹੋਏ ਸੀ ਅਤੇ ਦੋ ਦਿਨ ਬਾਅਦ ਜਦੋਂ ਘਰ ਪਰਤੇ ਦਾ ਦੇਖਿਆ ਕਿ ਚੋਰ ਉਹਨਾਂ ਦੇ ਘਰ ਦੇ ਵਿੱਚੋਂ ਚੋਰੀ ਕਰ ਗਏ ਹਨ। ਚੋਰ 50 ਹਜਾਰ ਰੁਪਏ ਦੀ ਨਗਰੀ 8 ਤ ਤੋਲੇ ਦੇ ਕਰੀਬ ਸੋਨਾ ਅਤੇ ਹੋਰ ਸਮਾਨ ਲੈ ਕੇ ਲਫੂ ਚੱਕਰ ਹੋ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ