ਲੁਧਿਆਣਾ ਪੂਰਬੀ: ਦੋਰਾਹਾ ਰਾਜਪਾਲ ਕਟਾਰੀਆ ਪੁਹੰਚੇ ਲੁਧਿਆਣਾ,ਸੀਨੀਅਰ ਸਿਟੀਜਨ ਡੇ ਪ੍ਰੋਗਰਾਮ ਵਿੱਚ ਹੋਏ ਸ਼ਾਮਿਲ,ਹੇਵੰਲੀ ਏਨਜ਼ਲ ਬਿੰਲਢੀਗ ਦਾ ਕੀਤਾ ਉਦਘਾਟਨ
ਰਾਜਪਾਲ ਕਟਾਰੀਆ ਪੁਹੰਚੇ ਲੁਧਿਆਣਾ,ਸੀਨੀਅਰ ਸਿਟੀਜਨ ਡੇ ਪ੍ਰੋਗਰਾਮ ਵਿੱਚ ਹੋਏ ਸ਼ਾਮਿਲ,ਹੇਵੰਲੀ ਏਨਜ਼ਲ ਬਿੰਲਢੀਗ ਦਾ ਕੀਤਾ ਉਦਘਾਟਨ ਅੱਜ 6ਬਜੇ ਪੰਜਾਬ ਦੇ ਰਾਜਪਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਪੁਹੰਚੇ ਰਾਜ ਪਾਲ ਨੇ ਡ੍ਰੀਮ & ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਗਿਆ ਇੰਟਰਨੈਸ਼ਨਲ ਸੀਨੀਅਰ ਸਿਟੀਜਨ ਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਰਾਜਪਾਲ ਨੇ ਹੇਵਨਲੀ ਪੈਲੇਸ ਵਿਚ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਰਾਜਪਾਲ ਸੀਨੀਅਰ ਸਿਟੀਜਨ ਅਤੇ ਬਚਿ