ਸੁਨਾਮ: ਸੁਨਾਮ ਦੇ ਗੀਤਾ ਭਵਨ ਵਿੱਚ ਯੋਗ ਦਿਵਸ ਮੌਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਿਰਕਤ,
Sunam, Sangrur | Jun 21, 2024 ਦੁਨੀਆਂ ਵਿੱਚ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੁਨਾਮ ਸ਼ਹਿਰ ਦੇ ਗੀਤਾ ਭਵਨ ਅਤੇ ਐਸ ਯੂ ਐਸ ਕਾਲਜ ਵਿੱਚ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਸਾਰਿਆਂ ਦਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਮਨ ਅਰੋੜਾ ਪਹੁੰਚੇ ਉਹਨਾਂ ਨੇ ਯੋਗ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ।