ਸੁਨਾਮ: ਬਾਰਿਸ਼ ਤੋਂ ਪਹਿਲਾਂ ਮੂਣਕ ਨਾਲ ਲੱਗਦੀ ਘੱਗਰ ਨਦੀ ਦਾ ਦੌਰਾ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਇਜਾ ਲੈਣ ਪਹੁੰਚੇ
Sunam, Sangrur | Jun 19, 2024 ਹਰ ਸਾਲ ਸੰਗਰੂਰ ਦੇ ਮੂਨਕ ਇਲਾਕੇ ਵਿੱਚ ਘੱਗਰ ਨਦੀ ਵਿੱਚ ਬਾਰਸ਼ਾਂ ਦੇ ਦਿਨਾਂ ਵਿੱਚ ਘੱਗਰ ਦੇ ਬੰਨ ਟੁੱਟਣ ਨਾਲ ਇਲਾਕੇ ਦੇ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਘੱਗਰ ਨਦੀ ਤੇ ਪਹੁੰਚੇ ਅਤੇ ਐਕਸ਼ਨ ਮੋੜ ਚ ਨਜ਼ਰ ਆਏ ਅਤੇ ਕਿਹਾ ਕਿ ਘੱਗਰ ਦੇ ਪਾਣੀ ਨਾਲ ਹੁੰਦੇ ਨੁਕਸਾਨ ਦਾ ਪਹਿਲਾਂ ਹੀ ਇੰਤਜਾਮ ਕੀਤਾ ਜਾਵੇ ਜਿਸ ਨੂੰ ਲੈ ਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ,