ਜਲੰਧਰ 1: ਲਾਵਾਂ ਮੁਹੱਲੇ ਵਿਖੇ ਇੱਕ ਘਰ ਦੇ ਬਾਹਰੋਂ ਨੌਜਵਾਨ ਦਾ ਮੋਟਰਸਾਈਕਲ ਹੋਇਆ ਚੋਰੀ ਇੱਕ ਹਫਤੇ ਚ ਦੋ ਹੋਈਆਂ ਚੋਰੀਆਂ
ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਮੋਟਰਸਾਈਕਲ ਉਸਦੇ ਘਰ ਦੇ ਬਾਹਰ ਹੀ ਖੜਾ ਸੀਗਾ ਅਤੇ ਸੀਸੀ ਟੀਵੀ ਫੁਟੇ ਵਿੱਚ ਦੋ ਮੁੰਡੇ ਆਉਂਦੇ ਹਨ ਅਤੇ ਉਸਦਾ ਮੋਟਰਸਾਈਕਲ ਚੋਰੀ ਕਰਕੇ ਰੱਖੋ ਚੱਕਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜ ਛੇ ਦਿਨ ਪਹਿਲਾਂ ਉਸ ਦਾ ਵੀ ਮੋਟਰਸਾਈਕਲ ਚੋਰੀ ਹੋ ਗਿਆ ਸੀ।