Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਖਰੜ: ਖਰੜ੍ਹ-ਲਾਂਡਰਾ ਮਾਰਗ ਤੇ ਪੈਂਦੀ ਕਲੌਨੀ ਜੇ ਟੀ ਪੀ ਐਲ ਨੇ ਰਹਿਣ ਵਾਲਿਆਂ ਨੂੰ ਦਿੱਤਾ ਧੋਖਾ-ਕੰਪਣੀ ਦੇ ਮਾਲਕ ਫਰਾਰ

ਮੋਹਾਲੀ ਵਿਚ ਬਿਲਡਰ ਲੋਕਾਂ ਨਾਲ ਠੱਗੀਆਂ ਮਾਰਨ ਵਿਚ ਲੱਗੇ ਹੋਏ ਹਨ ਤੇ ਭੋਲੇ ਭਾਲੇ ਲੋਕੀ ਬਿਲਡਰਾਂ ਦੀ ਜਾਲਸਾਜੀ ਵਿਚ ਫਸ ਜਾਂਦੇ ਹਨ ਮਾਮਲਾ ਮੋਹਾਲੀ ਦੀ ਜੇ ਟੀ ਪੀ ਐਲ ਦਾ ਹੈ ਪੀੜਤ ਵਸਨੀਕਾ ਦਾ ਕਹਿਣਾ ਹੈ ਕਿ ਬਿਲਡਰ ਫਰਾਰ ਹੋ ਚੁੱਕੇ ਹਨ ਦੱਸ ਦੇਈਏ ਕਿ ਇਹ ਕਲੌਨੀ ਖਰੜ੍ਹ-ਲਾਂਡਰਾ ਤੇ ਹੈ ਤੇ ਕੰਪਣੀ ਨੇ ਅਪਣੇ ਆਪ ਨੂੰ ਦਵਾਲੀਆ ਐਲਾਨ ਕੇ ਗਾਇਬ ਹੋ ਗਏ ਅੱਜ ਸਵੇਰੇ 11 ਵਜ਼ੇ ਤੋਂ ਲੈ ਕੇ 2 ਵਜ਼ੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ

MORE NEWS

ਖਰੜ: ਖਰੜ੍ਹ-ਲਾਂਡਰਾ ਮਾਰਗ ਤੇ ਪੈਂਦੀ ਕਲੌਨੀ ਜੇ ਟੀ ਪੀ ਐਲ ਨੇ ਰਹਿਣ ਵਾਲਿਆਂ ਨੂੰ ਦਿੱਤਾ ਧੋਖਾ-ਕੰਪਣੀ ਦੇ ਮਾਲਕ ਫਰਾਰ - Kharar News