Public App Logo
Jansamasya
News
पुलिस
Bjp
National
Police
Bihar
India
चुनाव
बीजेपी
भाजपा
Congress
Modi
Delhi
Viral
Jharkhand
Up
Rajasthan
Bollywood
Patna
Breakingnews
महिला
Narendramodi
Nitishkumar
Madhya_pradesh
Cm
Madhyapradesh
Ahmedabad
Pmmodi
Rahulgandhi

ਫਤਿਹਗੜ ਚੂੜੀਆਂ 'ਚ ਠਾ-ਠਾ ਚੱਲੀਆਂ ਗੋਲੀਆਂ।ਇੱਟਾਂ ਰੋੜਿਆਂ ਦੀ ਹੋਈ ਬਰਸਾਤ।ਪੁਰਾਣੀ ਰੰਜਿਸ਼ ਦਾ ਹੈ ਮਾਮਲਾ।ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ..#RS1news_TV #amritsar #brekingnews #punjab #punjabpolice

MORE NEWS

#RS1news_TV #samana #brekingnews #punjab #punjabgovernment

Sultanpur Lodhi, Kapurthala | Jun 16, 2026

ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਸੈਦ ਖੇੜੀ ਵਿੱਚ ਲੋਕਾਂ ਦੀ ਸੁਵਿਧਾ ਅਤੇ ਪੰਚਾਇਤੀ ਕੰਮਾਂ ਲਈ ਬਣਾਇਆ ਗਿਆ ਪੰਚਾਇਤ ਘਰ ਹੁਣ ਖਸਤਾ ਹਾਲਤ ਵਿੱਚ ਪਹੁੰਚ ਚੁੱਕਿਆ ਹੈ। ਭਾਵੇਂ ਇਹ ਇਮਾਰਤ ਇਸ ਸਮੇਂ ਵਰਤੋਂ ਵਿੱਚ ਨਹੀਂ ਹੈ, ਪਰ ਇਸ ਦੀਆਂ ਦੀਵਾਰਾਂ ਵਿੱਚ ਡੂੰਘੀਆਂ ਤਰੇੜਾਂ ਆ ਚੁੱਕੀਆਂ ਹਨ ਅਤੇ ਲੈਂਟਰ ਵੀ ਡਿੱਗਣ ਵਾਲੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕਿਸੇ ਵੀ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ।ਇਸ ਤੋਂ ਇਲਾਵਾ ਪੰਚਾਇਤ ਘਰ ਦੇ ਸਾਹਮਣੇ ਪੁੱਟੀ ਗਈ ਮਿੱਟੀ ਕਾਰਨ ਵੱਡਾ ਖੱਡਾ ਬਣ ਗਿਆ ਹੈ, ਜਿਸ ਵਿੱਚ ਗੰਦਾ ਪਾਣੀ ਜਮਾ ਰਹਿੰਦਾ ਹੈ ਅਤੇ ਘਾਹ-ਫੂਸ ਉੱਗਣ ਨਾਲ ਆਲੇ-ਦੁਆਲੇ ਦਾ ਮਾਹੌਲ ਵੀ ਪ੍ਰਭਾਵਿਤ ਹੋ ਰਿਹਾ ਹੈ।ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #brekingnews #punjab #punjabgovernment

Sultanpur Lodhi, Kapurthala | Jun 15, 2026

ਸੁਲਤਾਨਪੁਰ ਲੋਧੀ ਚ ਰਾਣਾ ਧੜੇ ਨੂੰ ਵੱਡਾ ਝਟਕਾ ਪਿੰਡ ਨੂਰੋਵਾਲ ਦੇ ਸਰਪੰਚ ਸਾਹਿਤ ਕਈ ਪਰਿਵਾਰ ਆਪ ਵਿੱਚ ਸ਼ਾਮਿਲ।ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਜੁਆਇੰਨ ਕਾਰਵਾਈ ਪਾਰਟੀ। ਤੁਸੀਂ ਦੇਖ ਰਹੇ ਹੋ  ਪੱਤਰਕਾਰ ਕਮਲ ਉੱਚਾ ਦੀ ਖਾਸ ਰਿਪੋਰਟ...#RS1news_TV #sultanpurlodhi #brekingnews #punjab #punjabgovernment

ਫਤਿਹਗੜ ਚੂੜੀਆਂ 'ਚ ਠਾ-ਠਾ ਚੱਲੀਆਂ ਗੋਲੀਆਂ।ਇੱਟਾਂ ਰੋੜਿਆਂ ਦੀ ਹੋਈ ਬਰਸਾਤ।ਪੁਰਾਣੀ ਰੰਜਿਸ਼ ਦਾ ਹੈ ਮਾਮਲਾ।ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ..#RS1news_TV #amritsar #brekingnews #punjab #punjabpolice - Sultanpur Lodhi News